ਸਿੱਖ ਕਲਾ-ਵਿਰਾਸਤ ਦੇ ਪੈਰੋਕਾਰ

ਕਲਾ ਰੂਹ ਦੀ ਖੁਰਾਕ ਹੈ। ਪਦਾਰਥ ਦੀ ਦੌੜ ਵਿਚ ਗੁਆਚੇ ਮਨੁੱਖ ਨੇ ਅੰਤਰ-ਆਤਮੇ ਵੱਲੋਂ ਮੂੰਹ ਮੋੜ ਕੇ ਆਪਣਾ ਜੀਵਨ ਸੱਖਣਾ ਕਰ ਲਿਆ ਹੈ। ਇੱਕਵੀਂ ਸਦੀ ਵਿਚ ਪ੍ਰਵੇਸ਼ ਕਰ ਚੁੱਕੇ ਮਨੁੱਖ ਨੂੰ ਅਜੋਕੇ ਸੰਚਾਰ ਸਾਧਨਾਂ ਨੇ ਏਨਾ ਨੇੜੇ ਲੈ ਆਂਦਾ ਹੈ ਕਿ ‘ਗਲੋਬਲ ਪਿੰਡ’ ਦੀ ਗੱਲ ਆਮ ਹੋਣ ਲੱਗ ਪਈ ਹੈ।…

Continue Reading